ਸਮੱਗਰੀ 'ਤੇ ਜਾਓ

ਵੇਂਡੀ ਡਾਨੀਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਵੇਂਡੀ ਡਾਨੀਗਰ
ਵੇਂਡੀ ਡਾਨੀਗਰ, 2015
ਜਨਮ(1940-11-20)20 ਨਵੰਬਰ 1940
ਨਿਊਯਾਰਕ ਸਿਟੀ
ਨਾਗਰਿਕਤਾਯੂਨਾਇਟਡ ਸਟੇਟਸ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਆਕਸਫੋਰਡ ਯੂਨੀਵਰਸਿਟੀ
ਵਿਗਿਆਨਕ ਕਰੀਅਰ
ਖੇਤਰਧਰਮਾਂ ਦਾ ਇਤਿਹਾਸ,
ਹਿੰਦੂ ਮੱਤ,
ਸੰਸਕ੍ਰਿਤ ਸਾਹਿਤ,
ਮਿਥ-ਵਿਗਿਆਨ
ਅਦਾਰੇਸ਼ਿਕਾਗੋ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਡੇਨੀਅਲ ਐਚ ਐਚ ਇੰਗਾਲਜ, ਸੀਨੀਅਰ
ਡਾਕਟੋਰਲ ਵਿਦਿਆਰਥੀ100 ਤੋਂ ਵਧ

ਵੇਂਡੀ ਡਾਨੀਗਰ ਓ'ਫ਼ਲਾਹੇਰਟੀ (ਜਨਮ 20 ਨਵੰਬਰ 1940) ਭਾਰਤੀ ਸਭਿਆਚਾਰ ਦਾ ਅਧਿਐਨ ਕਰਨ ਵਾਲੀ ਅਮਰੀਕੀ ਲੇਖਿਕਾ ਹੈ, ਜਿਸਦੀ ਕਿਤਾਬ 'ਦ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀ' ਦੀਆਂ ਸਾਰੀਆਂ ਕਾਪੀਆਂ ਵਾਪਸ ਮੰਗਵਾ ਕੇ ਨਸ਼ਟ ਕਰ ਦੇਣ ਦਾ ਪ੍ਰਕਾਸ਼ਕ, ਪੈਂਗਵਿਨ ਇੰਡੀਆ ਬੁਕਸ ਪ੍ਰਾਈਵੇਟ ਲਿਮਟਿਡ ਵਲੋਂ ਫੈਸਲਾ ਲੈ ਲੈਣ ਤੋਂ ਬਾਅਦ ਵਧੇਰੇ ਚਰਚਾ ਵਿੱਚ ਆਈ ਹੈ। ਪੈਂਗਵਿਨ ਨੇ ਉਨ੍ਹਾਂ ਦੇ ਖਿਲਾਫ਼ ਕੀਤੇ ਮੁਕੱਦਮੇ ਦੇ ਸਮਝੌਤੇ ਵਜੋਂ ਇਹ ਕਦਮ ਉਠਾਇਆ ਹੈ।[1][2][3] ਵੇਂਡੀ ਡਾਨੀਗਰ ਸ਼ਿਕਾਗੋ ਯੂਨੀਵਰਸਿਟੀ ਵਿੱਚ ਧਰਮਾਂ ਦੇ ਇਤਿਹਾਸ ਦੀ ਪ੍ਰੋਫ਼ੈਸਰ ਹੈ।

ਹਵਾਲੇ