ਕਨੈਸਤ
ਦਿੱਖ
ਕਨੈਸਤ הכנסת الكنيست HaKnesset al-Keneset | |
---|---|
20ਵੀਂ ਕਨੈਸਤ | |
Type | |
Type | Unicameral |
Leadership | |
Structure | |
Seats | 120 |
Political groups | Coalition (67)[1]
Opposition (53)
|
Elections | |
Party-list proportional representation D'Hondt method | |
Last election | 17 March 2015 |
Next election | 2019 or earlier |
Meeting place | |
ਕਨੈਸਤ, ਜੇਰੂਸਲਮ, ਇਜ਼ਰਾਇਲ | |
Website | |
www.knesset.gov.il |
ਕਨੈਸਤ ਇਜ਼ਰਾਇਲ ਦੀ ਇੱਕ ਸਦਨੀ ਵਿਧਾਨ ਸਭਾ ਨੂੰ ਕਿਹਾ ਜਾਂਦਾ ਹੈ[2]। ਇਜਰਾਇਲੀ ਸਰਕਾਰ ਦੀ ਵਿਧਾਨਿਕ ਇਕਾਈ ਹੋਣ ਕਰਕੇ ਕਨੈਸਤ ਸਾਰੇ ਕਾਨੂੰਨ ਪਾਸ ਕਰਦੀ ਹੈ ਅਤੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੂੰ ਵੀ ਇਹੀ ਚੁਣਦੀ ਹੈ। ਇਸ ਤੋਂ ਇਲਾਵਾ ਕੈਬੀਨੇਟ ਨੂੰ ਮਨਜ਼ੂਰ ਕਰਨਾ ਅਤੇ ਸਰਕਾਰ ਦੇ ਕੰਮ ਦੀ ਨਿਗਰਾਨੀ ਰੱਖਣਾ ਵੀ ਇਸਦਾ ਕੰਮ ਹੈ।
ਇਸ ਕੋਲ ਮੈਂਬਰਾਂ, ਰਾਸ਼ਟਰਪਤੀ ਅਤੇ ਸਟੇਟ ਕੰਪਟਰੋਲਰ ਨੂੰ ਹਟਾਉਣ ਦੀ ਵੀ ਸ਼ਕਤੀ ਹੁੰਦੀ ਹੈ। ਇਹ ਸਰਕਾਰ ਨੂੰ ਵੀ ਰੱਦ ਕਰ ਸਕਦੀ ਹੈ ਅਤੇ ਨਵੀਆਂ ਚੋਣਾਂ ਦਾ ਵੀ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਕਨੈਸਤ ਨੂੰ ਭੰਗ ਕਰ ਸਕਦਾ ਹੈ, ਪਰ ਇਸ ਲਈ ਕੁਝ ਜਰੂਰੀ ਹਲਾਤ ਹੋਣੇ ਚਾਹੀਦੇ ਹਨ। ਜਦੋਂ ਤੱਕ ਚੋਣਾਂ ਪੂਰੀਆਂ ਨਹੀਂ ਹੋ ਜਾਂਦੀਆਂ ਉੱਦੋਂ ਤੱਕ ਕਨੈਸਤ ਕੋਲ ਰਾਜ ਦਾ ਪੂਰਾ ਅਧਿਕਾਰ ਹੁੰਦਾ ਹੈ। ਇਹ ਗਿਵਾਤ ਰਾਮ, ਜੇਰੂਸਲਮ ਵਿੱਚ ਸਥਿਤ ਹੈ।[3]
ਹਵਾਲੇ
[ਸੋਧੋ]- ↑ News announcing coalition
- ↑ The Oxford Dictionary of English, Oxford University Press, 2005
- ↑ The Knesset. Jewishvirtuallibrary.org. Retrieved September 8, 2011.