ਸਮੱਗਰੀ 'ਤੇ ਜਾਓ

ਚੈਮਬਰਡ ਦਾ ਮਹਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੈਮਬਰਡ ਦਾ ਮਹਿਲ ਇੱਕ ਸ਼ਾਹੀ ਮਹਿਲ ਹੈ।  ਇਹ ਮਹਿਲ ਫਰਾਂਸ ਵਿਖੇ ਸਥਿਤ ਹੈ। ਇਹ ਆਪਣੀ ਵਾਸਤੂ-ਕਲਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਦੀ ਇਮਾਰਤ ਰਾਜਾ ਫਰਾਂਸਿਸ ਵੱਲੋਂ ਬਣਵਾਈ ਗਈ ਸੀ ਜੋ ਕਦੇ ਵੀ ਮੁਕੰਮਲ ਨਹੀਂ ਹੋ ਸਕੀ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ। ਇਸ ਮਹਿਲ ਤੋਂ ਪ੍ਰੇਰਣਾ ਲੈ ਕੇ ਯੂਨੀਵਰਸਿਟੀ ਆਫ ਲੰਦਨ ਵਿੱਚ ਫਾਊਂਡਰਜ਼ ਬਿਲਡਿੰਗ ਬਣਾਈ ਗਈ।[1][2]

ਸ਼ਿਲਪਕਾਰੀ

[ਸੋਧੋ]
The château and decorative moat, viewed from the North-West (2015)
Today, the Château de Chambord is a popular tourist attraction.

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]