ਸਮੱਗਰੀ 'ਤੇ ਜਾਓ

ਟਰੈਂਟ ਬਰਿੱਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟਰੈਂਟ ਬਰਿੱਜ ਕ੍ਰਿਕਟ ਗਰਾਊਂਡ
ਤਸਵੀਰ:Trent Bridge logo.png
ਗਰਾਊਂਡ ਜਾਣਕਾਰੀ
ਟਿਕਾਣਾਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਰ, ਇੰਗਲੈਂਡ
ਸਥਾਪਨਾ1841
ਸਮਰੱਥਾ17,500
Tenantsਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ
ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ
ਐਂਡ ਨਾਮ
ਰੈੱਡਕਲਿੱਫ਼ ਰੋਡ ਐਂਡ
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ1–3 ਜੂਨ 1899:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੈਸਟ18–22 ਅਗਸਤ 2018:
 ਇੰਗਲੈਂਡ ਬਨਾਮ  ਭਾਰਤ
ਪਹਿਲਾ ਓਡੀਆਈ31 ਅਗਸਤ 1974:
 ਇੰਗਲੈਂਡ ਬਨਾਮ  ਪਾਕਿਸਤਾਨ
ਆਖਰੀ ਓਡੀਆਈ3 ਜੂਨ 2019:
 ਇੰਗਲੈਂਡ ਬਨਾਮ  ਪਾਕਿਸਤਾਨ
ਪਹਿਲਾ ਟੀ20ਆਈ6 ਜੂਨ 2009:
 ਬੰਗਲਾਦੇਸ਼ ਬਨਾਮ  ਭਾਰਤ
ਆਖਰੀ ਟੀ20ਆਈ24 ਜੂਨ 2012:
 ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼
ਟੀਮ ਜਾਣਕਾਰੀ
ਨੌਟਿੰਘਮਸ਼ਾਇਰ (1840 – ਚਲਦਾ)
5 ਜੂਨ 2019 ਤੱਕ
ਸਰੋਤ: Trent Bridge ਈਐੱਸਪੀਐੱਨ ਕ੍ਰਿਕਇਨਫੋ ਉੱਤੇ

ਟਰੈਂਟ ਬਰਿੱਜ ਇੱਕ ਕ੍ਰਿਕਟ ਗਰਾਊਂਡ ਹੈ ਜਿਸਦਾ ਇਸਤੇਮਾਲ ਜ਼ਿਆਦਾਤਰ ਟੈਸਟ, ਇੱਕ ਦਿਨਾ ਅਤੇ ਕਾਊਂਟੀ ਕ੍ਰਿਕਟ ਮੈਚਾਂ ਲਈ ਕੀਤਾ ਜਾਂਦਾ ਹੈ। ਇਹ ਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਾਇਰ, ਇੰਗਲੈਂਡ ਵਿੱਚ ਟਰੈਂਟ ਨਦੀ ਦੇ ਉੱਪਰ ਸਥਿਤ ਹੈ। ਟਰੈਂਟ ਬਰਿੱਜ ਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਇੱਥੇ ਖੇਡੇ ਜਾਂਦੇ ਹਨ।

ਹਵਾਲੇ

[ਸੋਧੋ]