ਹਿੰਮਤ ਐਕਸਪ੍ਰੇਸਵੇ
ਦਿੱਖ
ਸ਼ਹੀਦ ਹਿੰਮਤ ਐਕਸਪ੍ਰੇਸਵੇ (ਫ਼ਾਰਸੀ: بزرگراه شهید همت) ਦੀ ਸ਼ੁਰੂਆਤ ਖਿਆਬਾਨ ਪਾਸਦਾਰਾਨ ਤਕਤਹਿ (خیابان پاسداران تقاطع) ਤੋਂ ਹੁੰਦੀ ਹੈ ਅਤੇ ਪਛਮ ਵਲ ਨੂੰ ਵੱਧਦਾ ਹੈ। ਇਹ ਸ਼ਹੀਦ ਹਗਾਨੀ, ਕੋਰਦਿਸਤਾਨ ਐਕਸਪ੍ਰੇਸਵੇ, ਮਿਲਾਦ ਮੀਨਾਰ, ਅਸ਼ਰਫੀ ਇਸਫਹਾਨੀ ਐਕਸਪ੍ਰੇਸਵੇ ਅਤੇ ਸ਼ੇਰਿ ਜ਼ੀਬਾ ਤੋਂ ਲੰਘਦਾ ਹੈ ਅਤੇ ਦੋ ਮੂਹੀਂ ਸੜਕ ਤੇ ਖਤਮ ਹੁੰਦਾ ਹੈ। ਇਸਦਾ ਨਾਂ ਸ਼ਹੀਦ ਮੁਹੰਮਦ ਇਬ੍ਰਾਹਿਮ ਹਿੰਮਤ ਦੇ ਨਾਂ ਤੇ ਰਖਿਆ ਗਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |