23 ਅਪ੍ਰੈਲ
ਦਿੱਖ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
23 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 113ਵਾਂ (ਲੀਪ ਸਾਲ ਵਿੱਚ 114ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 252 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1858 – ਵਿਗਿਆਨੀ ਮੈਕਸ ਪਲੈਂਕ ਦਾ ਜਨਮ।
- 1915 – ਵੈਨਕੂਵਰ ਦੀ ਅਦਾਲਤ ਵਿੱਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ।
- 1930 – ਪਿਸ਼ਾਵਰ ਵਿੱਚ ਆਪਣੀ ਰੈਜੀਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ।
- 1992 – ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿੱਚ ਦਿਹਾਂਤ।
- 2005 – ਇੰਟਰਨੈੱਟ ਤੇ ਯੂ ਟਯੂਬ ਰਾਹੀਂ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ ਹੋਈ।
- ਵਿਸ਼ਵ ਬੁਕ ਦਿਵਸ (1995 ਤੋਂ ਸ਼ੁਰੂ)
- 1616 – ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦੀ ਮੌਤ। ਜਿਸ ਦੀ ਯਾਦ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ।
- 1616 – ਵਿਲੀਅਮ ਸ਼ੈਕਸਪੀਅਰ ਦੀ ਮੌਤ ਹੋਈ।
- 1858 – ਭੌਤਿਕ ਵਿਗਿਆਨੀ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ ਜਰਮਨੀ ਦੇ ਕੀਲ ਸ਼ਹਿਰ ਵਿੱਚ ਹੋਇਆ।
- 1985 – ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾਂ ਕੋਕ ਰਿਲੀਜ਼ ਕੀਤਾ। ਜਿਸਨੂੰ ਨਾਂਹਵਾਚਕ ਹੁੰਗਾਰੇ ਕਾਰਨ ਵਾਪਸ ਲਿਆ ਗਿਆ।
- 2007 – ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੀ ਮੌਤ ਹੋਈ। (ਜਨਮ 1931)