ਸਮੱਗਰੀ 'ਤੇ ਜਾਓ

ਸੇਂਟ ਲੂਸੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਂਟ ਲੂਸੀਆ
Flag of ਸੇਂਟ ਲੂਸੀਆ
Coat of arms of ਸੇਂਟ ਲੂਸੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "The Land, The People, The Light"
"ਧਰਤੀ, ਲੋਕ, ਰੌਸਨੀ"
ਐਨਥਮ: Sons and Daughters of Saint Lucia
"ਸੇਂਟ ਲੂਸੀਆ ਦੇ ਪੁੱਤਰ ਅਤੇ ਧੀਆਂ"
Location of ਸੇਂਟ ਲੂਸੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕੈਸਟ੍ਰੀਜ਼
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ[1][2]
ਸਥਾਨਕ ਭਾਸ਼ਾਵਾਂਸੇਂਟ ਲੂਸੀਆਈ ਕ੍ਰਿਓਲੇ ਫ਼ਰਾਂਸੀਸੀ[1][2]
ਨਸਲੀ ਸਮੂਹ
(੨੦੦੧)
੮੨.੫% ਅਫ਼ਰੀਕੀ-ਕੈਰੀਬਿਆਈ
੧੧.੯% ਮਿਸ਼ਰਤ
੨.੪% ਪੂਰਬੀ ਭਾਰਤੀ
੩.੧% ਹੋਰ
ਵਸਨੀਕੀ ਨਾਮਸੇਂਟ ਲੂਸੀਆਈ
ਸਰਕਾਰਸੰਵਿਧਾਨਕ ਰਾਜਸ਼ਾਹੀ ਹੇਠ
ਸੰਸਦੀ ਲੋਕਤੰਤਰ
• ਮਹਾਰਾਣੀ
ਐਲਿਜ਼ਾਬੈਥ ਦੁਜੀ
• ਗਵਰਨਰ-ਜਨਰਲ
Neville Cenac
• ਪ੍ਰਧਾਨ ਮੰਤਰੀ
ਕੈਨੀ ਐਂਥਨੀ
ਵਿਧਾਨਪਾਲਿਕਾਸੰਸਦ
ਸੈਨੇਟ
ਸਭਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
੨੨ ਫਰਵਰੀ ੧੯੭੯
ਖੇਤਰ
• ਕੁੱਲ
[convert: invalid number] (੧੯੧ਵਾਂ)
• ਜਲ (%)
੧.੬
ਆਬਾਦੀ
• ੨੦੦੯ ਜਨਗਣਨਾ
੧੭੩,੭੬੫
• ਘਣਤਾ
[convert: invalid number] (੪੧ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੨.੧੦੧ ਬਿਲੀਅਨ[3]
• ਪ੍ਰਤੀ ਵਿਅਕਤੀ
$੧੨,੬੦੭[3]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੧.੨੩੯ ਬਿਲੀਅਨ[3]
• ਪ੍ਰਤੀ ਵਿਅਕਤੀ
$੭,੪੩੫[3]
ਐੱਚਡੀਆਈ (੨੦੧੧)Increase ੦.੭੨੩
Error: Invalid HDI value · ੮੨ਵਾਂ
ਮੁਦਰਾਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਖੇਤਰUTC−੪
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੧-੭੫੮
ਇੰਟਰਨੈੱਟ ਟੀਐਲਡੀ.lc

ਸੇਂਟ ਲੂਸੀਆ (ਫ਼ਰਾਂਸੀਸੀ: Sainte-Lucie) ਅੰਧ-ਮਹਾਂਸਾਗਰ ਦੀ ਹੱਦ ਉੱਤੇ ਕੈਰੀਬਿਆਈ ਸਾਗਰ ਵਿੱਚ ਸਥਿਤ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ।[4] ਇਹ ਲੈੱਸਰ ਐਂਟੀਲਜ਼ ਦਾ ਹਿੱਸਾ ਹੈ ਅਤੇ ਸੇਂਟ ਵਿਨਸੈਂਟ ਦੇ ਉੱਤਰ/ਉੱਤਰ-ਪੂਰਬ ਵੱਲ, ਬਾਰਬਾਡੋਸ ਦੇ ਉੱਤਰ-ਪੱਛਮ ਅਤੇ ਮਾਰਟੀਨੀਕ ਦੇ ਦੱਖਣ ਵੱਲ ਸਥਿਤ ਹੈ। ਇਸਦਾ ਖੇਤਰਫਲ ੬੧੭ ਵਰਗ ਕਿਮੀ ਅਤੇ ਅਬਾਦੀ ੧੭੪,੦੦੦ (੨੦੧੦ ਮੁਤਾਬਕ) ਹੈ। ਇਸਦੀ ਰਾਜਧਾਨੀ ਕੈਸਟ੍ਰੀਜ਼ ਹੈ। ਦੋ ਨੋਬਲ ਪੁਰਸਕਾਰ ਜੇਤੂ, ਆਰਥਰ ਲੂਈਸ, ਇੱਕ ਅਰਥ-ਸ਼ਾਸਤਰੀ ਅਤੇ ਡੇਰੇਕ ਵਾਲਕਾਟ, ਇੱਕ ਕਵੀ ਅਤੇ ਨਾਟਕਕਾਰ, ਇਸ ਟਾਪੂ ਤੋਂ ਆਏ ਹਨ। ਇਹ ਫ਼ਰੋ ਟਾਪੂਆਂ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਸਨਮਾਨਤ ਸ਼ਖ਼ਸੀਅਤਾਂ ਵਾਲਾ ਦੇਸ਼ ਹੈ।

ਲੋਕ ਪਹਿਰਾਵਾ

ਹਵਾਲੇ

[ਸੋਧੋ]
  1. 1.0 1.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named sltb-about
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named usstate-bgnote
  3. 3.0 3.1 3.2 3.3 "Saint Lucia". International Monetary Fund. Retrieved 2012-04-21.
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named GovC